?ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼?
ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ??
ਕਿ ਦਿਲ ਵੱਡੇ ਸ਼ਾਹੂਕਾਰਾਂ ਤੋਂ, ਭਾਵੇਂ ਘਰ ਦੇ ਕੋਠੇ ਚੋਂਦੇ ਨੇ! ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ, ਸਾਨੂੰ ਲੁੱਟਣ ਵਾਲੇ ਰੋਂਦੇ ਨੇ!
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️?
ਜਿੱਥੇ ਆਪਣੇ ਬਦਲ ਜਾਣ ਮੌਤ ਤਾਂ ਉਸਨੂੰ ਕਹਿੰਦੇ ਨੇ
ਇੱਕੋ ਛੱਤ ਥੱਲੋ ਆਪਣਾ ਟਿਕਾਣਾ ਹੋ ਨਹੀਂ ਸਕਦਾ,
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ?
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…?? ਬੋਲਣਾ ਵੀ ਆਉਦਾ ਤੇ ਰੋਲਣਾ ਵੀ?
ਸ਼ਰਾਫਤ ਹਮੇਸ਼ਾ ਉਹਨੀ ਹੀ punjabi status ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.??
ਪਹਿਚਾਣ ?ਸਾਡੀ? ਸਭ ਨੂੰ ਆ ?ਪਰ ਪਸੰਦ ਕਿਸੇ ਕਿਸੇ ??ਨੂੰ ਆ?